pa_tq/1TI/01/01.md

8 lines
475 B
Markdown

# ਪੌਲੁਸ ਯਿਸੂ ਮਸੀਹ ਦਾ ਰਸੂਲ ਕਿਵੇਂ ਬਣਾਇਆ ਗਿਆ?
ਉ: ਪੌਲੁਸ ਪਰਮੇਸ਼ੁਰ ਦੀ ਆਗਿਆ ਅਨੁਸਾਰ ਇੱਕ ਰਸੂਲ ਬਣਾਇਆ ਗਿਆ | [1:1]
# ਪੌਲੁਸ ਅਤੇ ਤਿਮੋਥਿਉਸ ਵਿੱਚ ਕੀ ਸੰਬੰਧ ਸੀ?
ਉ: ਤਿਮੋਥਿਉਸ ਵਿਸ਼ਵਾਸ ਵਿੱਚ ਪੌਲੁਸ ਦਾ ਸੱਚਾ ਪੁੱਤਰ ਸੀ [1:2] |