pa_tq/1TH/04/09.md

8 lines
898 B
Markdown

# ਥੱਸਲੁਨੀਕੀਆਂ ਦੇ ਵਾਸੀ ਕੀ ਕਰਦੇ ਸੀ ਜੋ ਪੌਲੁਸ ਚਾਹੁੰਦਾ ਸੀ ਉਹ ਹੋਰ ਜਿਆਦਾ ਕਰਨ ?
ਪੌਲੁਸ ਚਾਹੁੰਦਾ ਸੀ ਥੱਸਲੁਨੀਕੀਆਂ ਦੇ ਵਾਸੀ ਇੱਕ ਦੂਜੇ ਨਾਲ ਹੋਰ ਵੀ ਜਿਆਦਾ ਪਿਆਰ ਕਰਨ [4:9-10]
# ਥੱਸਲੁਨੀਕੀਆਂ ਦੇ ਵਾਸੀਆਂ ਨੂੰ ਕੀ ਕਰਨ ਕਿ ਉਹ ਅਵਿਸ਼ਵਾਸੀਆਂ ਦੇ ਸਾਹਮਣੇ ਚੰਗੇ ਤਰੀਕੇ ਨਾਲ ਚੱਲ ਸਕਣ ਉਹਨਾਂ ਨੂੰ ਕੀ ਕਰਨ ਦੀ ਜਰੂਰਤ ਹੈ ?
ਥੱਸਲੁਨੀਕੀਆਂ ਦੇ ਵਾਸੀ ਚੁੱਪ ਰਹਿਣ, ਆਪਣੇ ਕੰਮਾਂ ਵਿੱਚ ਮਨ ਲਾਉਣ ਅਤੇ ਆਪਣੇ ਹੱਥਾਂ ਨਾਲ ਕੰਮ ਕਰਨ [4:11:12]