pa_tq/1TH/02/17.md

8 lines
737 B
Markdown

# ਪੌਲੁਸ ਥੱਸਲੁਨੀਕੀਆਂ ਨੂੰ ਆਉਣ ਦੇ ਜੋਗ ਕਿਉਂ ਨਹੀ ਹੈ ਚਾਹੇ ਉਹ ਦੀ ਆਉਣ ਦੀ ਇੱਛਾ ਹੈ ?
ਪੌਲੁਸ ਥੱਸਲੁਨੀਕੀਆਂ ਨੂੰ ਆਉਣ ਦੇ ਜੋਗ ਨਹੀ ਹੈ ਕਿਉਂਕਿ ਸ਼ੈਤਾਨ ਨੇ ਉਹ ਨੂੰ ਰੋਕਿਆ ਹੋਇਆ ਹੈ [2:17-18]
# ਪ੍ਰਭੂ ਦੇ ਆਉਣ ਤੇ ਥੱਸਲੁਨੀਕੀਆਂ ਦੇ ਲੋਕ ਪੌਲੁਸ ਲਈ ਕੀ ਹੋਣਗੇ ?
ਪ੍ਰਭੂ ਦੇ ਆਉਣ ਤੇ ਥੱਸਲੁਨੀਕੀਆਂ ਦੇ ਲੋਕ ਪੌਲੁਸ ਲਈ ਆਸ,ਆਨੰਦ ,ਮਹਿਮਾ ਦਾ ਮੁਕਟ ਹੋਣਗੇ [2:19-20]