pa_tq/1PE/05/08.md

8 lines
654 B
Markdown

# ਸ਼ੈਤਾਨ ਕਿਸ ਦੀ ਤਰ੍ਹਾਂ ਹੈ ?
ਉਹ ਇੱਕ ਬੁਕਦੇ ਹੋਏ ਸ਼ੇਰ ਜਿਹਾ ਹੈ, ਦੇਖਦਾ ਹੈ ਕਿਸ ਨੂੰ ਫਾੜਾ |
# ਚੁਣੇ ਹੋਇਆਂ ਅਤੇ ਪਰਦੇਸੀਆਂ ਨੂੰ ਕੀ ਕਰਨ ਦੀ ਹਦਾਇਤ ਹੈ ?
ਉਹਨਾਂ ਨੂੰ ਹਦਾਇਤ ਹੈ ਕਿ ਉਹ ਆਪਣੀ ਚਿੰਤਾ ਪਰਮੇਸ਼ੁਰ ਤੇ ਸੁੱਟ ਦੇਣ, ਸੁਚੇਤ ਰਹਿਣ, ਜਾਗਦੇ ਰਹੋ,ਵਿਸ਼ਵਾਸ ਵਿੱਚ ਤਕੜੇ ਰਹੋ ਅਤੇ ਸ਼ੈਤਾਨ ਦਾ ਸਾਹਮਣਾ ਕਰਨ [5:7-9]