pa_tq/1PE/05/01.md

8 lines
619 B
Markdown

# ਪਤਰਸ ਕੌਣ ਹੈ ?
ਪਤਰਸ ਇੱਕ ਬਜ਼ੁਰਗ,ਮਸੀਹ ਦੇ ਦੁੱਖਾਂ ਦਾ ਇੱਕ ਗਵਾਹ,ਅਤੇ ਆਉਣ ਵਾਲੀ ਮਹਿਮਾ ਦਾ ਸਾਂਝੀ ਹੈ [5:1]
# ਪਤਰਸ ਆਪਣੇ ਨਾਲ ਦੇ ਬਜ਼ੁਰਗਾਂ ਨੂੰ ਕੀ ਕਰਨ ਦੀ ਤਾਗੀਦ ਦਿੰਦਾ ਹੈ ?
ਉਹ ਉਹਨਾਂ ਨੂੰ ਤਾਗੀਦ ਦਿੰਦਾ ਹੈ ਕਿ ਉਸ ਦੇ ਬਾਅਦ ਪਰਮੇਸ਼ੁਰ ਦੇ ਇੱਜੜ ਨੂੰ ਸਿਖਾਉਣ ਅਤੇ ਉਹਨਾਂ ਦੀ ਰਾਖੀ ਰੱਖਣ [5:1-2]