pa_tq/1PE/03/18.md

11 lines
1.2 KiB
Markdown

# ਮਸੀਹ ਨੇ ਇੱਕ ਵਾਰੀ ਦੁੱਖ ਕਿਉਂ ਝੱਲਿਆ ?
ਮਸੀਹ ਨੇ ਇੱਕ ਵਾਰੀ ਦੁੱਖ ਝੱਲਿਆ ਤਾਂ ਜੋ ਉਹ ਪਤਰਸ ਅਤੇ ਚੁਣੇ ਹੋਇਆਂ ਅਤੇ ਪਰਦੇਸੀਆਂ ਨੂੰ ਪਰਮੇਸ਼ੁਰ ਦੇ ਲੋਕ ਲੈ ਕੇ ਜਾਵੇ [3:18]
# ਉਹ ਆਤਮਾਵਾਂ ਜਿਹਨਾਂ ਨੂੰ ਮਸੀਹ ਨੇ ਆਤਮਾ ਵਿੱਚ ਪਰਚਾਰ ਕੀਤਾ ਹੁਣ ਕੈਦ ਵਿੱਚ ਕਿਉਂ ਹਨ ?
ਉਹ ਆਤਮਾਵਾਂ ਜਿਹੜੀਆਂ ਹੁਣ ਕੈਦ ਵਿੱਚ ਹਨ ਉਹਨਾਂ ਨੇ ਉਸ ਸਮੇਂ ਅਣਆਗਿਆਕਾਰੀ ਕੀਤੀ ਜਦੋਂ ਪਰਮੇਸ਼ੁਰ ਨੂਹ ਦੇ ਦਿਨਾਂ ਵਿੱਚ ਉਡੀਕ ਕਰਦਾ ਸੀ [3:19-20]
# ਪਰਮੇਸ਼ੁਰ ਨੇ ਕੁਝ ਲੋਕਾਂ ਨੂੰ ਬਚਾ ਕੇ ਪਾਣੀ ਨਾਲ ਕੀ ਦਰਸਾਇਆ ?
ਇਹ ਬਪਤਿਸਮੇ ਦਾ ਨਮੂਨਾ ਹੈ ਜਿਹੜਾ ਯਿਸੂ ਮਸੀਹ ਦੇ ਦੁਆਰਾ ਚੁਣੇ ਹੋਇਆਂ ਅਤੇ ਪਰਦੇਸੀਆਂ ਨੂੰ ਬਚਾਉਂਦਾ ਹੈ [3:20-21]