11 lines
1.0 KiB
Markdown
11 lines
1.0 KiB
Markdown
# ਪਰਦੇਸੀਆਂ ਨੇ, ਜਿਹੜੇ ਚੁਣੇ ਹੋਏ ਸੀ, ਯਿਸੂ ਨੂੰ ਨਹੀ ਸੀ ਦੇਖਿਆ, ਉਹਨਾਂ ਨੇ ਕੀ ਕੀਤਾ ?
|
|
|
|
ਉਹਨਾਂ ਨੇ ਉਸ ਨਾਲ ਪਿਆਰ ਕੀਤਾ ਅਤੇ ਉਸ ਉੱਤੇ ਵਿਸ਼ਵਾਸ ਕੀਤਾ ਅਤੇ ਨਾ ਵਰਣਨ ਜੋਗ ਆਨੰਦ ਤੇ ਮਹਿਮਾ ਦੇ ਨਾਲ ਭਰੇ ਹੋਏ ਸੀ [1:8]
|
|
# ਇੱਕ ਜਿਹੜਾ ਉਸ ਉੱਤੇ ਵਿਸ਼ਵਾਸ ਕਰਦਾ ਹੈ, ਵਿਸ਼ਵਾਸ ਦੇ ਤੋਰ ਤੇ ਕੀ ਪ੍ਰਾਪਤ ਕਰੇਗਾ ?
|
|
|
|
ਉਹ ਆਪਣੀ ਆਤਮਾ ਦੀ ਮੁਕਤੀ ਪ੍ਰਾਪਤ ਕਰੇਗਾ [1:9]
|
|
# ਨਬੀ ਕਿਸ ਦੀ ਖੋਜ ਅਤੇ ਪੁੱਛ ਗਿੱਛ ਕਰ ਰਹੇ ਸੀ ?
|
|
|
|
ਨਬੀ ਪਰਦੇਸੀਆਂ ਦੀ ਮੁਕਤੀ,ਚੁਣੇ ਹੋਇਆਂ,ਪ੍ਰਾਪਤ ਕੀਤੇ ਹੋਏ, ਉਹਨਾਂ ਉੱਤੇ ਹੋਈ ਕਿਰਪਾ ਦੇ ਬਾਰੇ ਖੋਜ ਕਰ ਰਹੇ ਸੀ [1:10]
|
|
|