11 lines
1.1 KiB
Markdown
11 lines
1.1 KiB
Markdown
# ਤਿਮੋਥੀ ਕੀ ਕਰ ਰਿਹਾ ਸੀ ?
|
|
|
|
ਉਹ ਪੌਲੁਸ ਦੀ ਤਰ੍ਹਾਂ ਪ੍ਰਭੂ ਦਾ ਕੰਮ ਕਰ ਰਿਹਾ ਸੀ [16:10]
|
|
# ਪੌਲੁਸ ਨੇ ਕੁਰਿੰਥੀਆਂ ਦੀ ਕਲੀਸਿਯਾ ਨੂੰ ਤਿਮੋਥੀ ਬਾਰੇ ਕੀ ਆਦੇਸ਼ ਦਿੱਤਾ ?
|
|
|
|
ਪੌਲੁਸ ਨੇ ਕੁਰਿੰਥੀਆਂ ਦੀ ਕਲੀਸਿਯਾ ਨੂੰ ਆਖਿਆ ਜਦ ਤਿਮੋਥੀ ਤੁਹਾਡੇ ਕੋਲ ਆਵੇ ਤਾਂ ਨਿਚਿੰਤ ਰਹੇ | ਪੌਲੁਸ ਉਹਨਾਂ ਨੂੰ ਆਖਦਾ ਹੈ ਕਿ ਉਹ ਤਿਮੋਥੀ ਨੂੰ ਤੁੱਛ ਨਾ ਜਾਣਨ | ਉਸ ਨੂੰ ਅੱਗੇ ਸੁਖ-ਸਾਂਦ ਨਾਲ ਭੇਜਣਾ [16:10-11]
|
|
# ਪੌਲੁਸ ਅਪੁੱਲੋਸ ਨੂੰ ਕੀ ਕਰਨ ਲਈ ਉਤਸਾਹਿਤ ਕਰਦਾ ਹੈ ?
|
|
|
|
ਪੌਲੁਸ ਜ਼ੋਰ ਨਾਲ ਅਪੁੱਲੋਸ ਨੂੰ ਆਖਦਾ ਹੈ ਕਿ ਉਹ ਕੁਰਿੰਥ ਦੇ ਸੰਤਾਂ ਨੂੰ ਮਿਲੇ [16:12]
|
|
|