pa_tq/1CO/15/58.md

5 lines
523 B
Markdown

# ਪੌਲੁਸ ਕੁਰਿੰਥੀਆਂ ਦੇ ਭੈਣਾਂ ਭਰਾਵਾਂ ਨੂੰ ਕਿਸ ਕਾਰਨ ਪ੍ਰਭੂ ਦੇ ਕੰਮ ਵਿੱਚ ਅਡੋਲ, ਇਸਥਿਰ ਅਤੇ ਵਧਦੇ ਰਹਿਣ ਲਈ ਆਖਦਾ ਹੈ ?
ਉਹ ਉਹਨਾਂ ਨੂੰ ਅਜਿਹਾ ਕਰਨ ਲਈ ਆਖਦਾ ਹੈ ਕਿਉਂ ਜੋ ਉਹ ਜਾਣਦੇ ਹਨ ਕਿ ਪ੍ਰਭੂ ਵਿੱਚ ਉਹਨਾਂ ਦੀ ਮਿਹਨਤ ਵਿਅਰਥ ਨਹੀਂ ਹੈ [15:58]