pa_tq/1CO/15/42.md

8 lines
603 B
Markdown

# ਸਾਡੇ ਨਾਸਵਾਨ ਸਰੀਰ ਕਿਵੇਂ ਬੀਜੇ ਜਾਂਦੇ ਹਨ ?
ਇਹ ਸਰੀਰਕ ਸਰੀਰਾਂ ,ਨਿਰਬਲਤਾ ਅਤੇ ਨਿਰਾਦਰ ਵਿੱਚ ਬੀਜੇ ਜਾਂਦੇ ਹਨ [15:42-44]
# ਜਦੋਂ ਅਸੀਂ ਮੁਰਦਿਆਂ ਵਿੱਚੋਂ ਜੀ ਉਠਦੇ ਹਾਂ ਸਾਡੀ ਕੀ ਦਸ਼ਾ ਹੋਵੇਗੀ ?
ਜੋ ਉਠਾਈ ਜਾਂਦੀ ਹੈ ਅਵਿਨਾਸੀ ਅਤੇ ਆਤਮਿਕ ਹੈ , ਪਰਤਾਪ ਅਤੇ ਸਮਰਥਾ ਵਿੱਚ ਜੀ ਉਠਦਾ ਹੈ [15:42-44]