pa_tq/1CO/15/35.md

8 lines
409 B
Markdown

# ਪੌਲੁਸ ਮੁਰਦਿਆਂ ਦੇ ਜੀ ਉੱਠਣਦੀ ਤੁਲਣਾ ਕਿਸ ਨਾਲ ਕਰਦਾ ਹੈ ?
ਉਹ ਇਸਦੀ ਤੁਲਣਾ ਬੀਜ਼ਣ ਵਾਲੇ ਬੀਜ਼ ਨਾਲ ਕਰਦਾ ਹੈ [15:35-42]
# ਬੀਜ਼ ਦੇ ਵਧਣ ਤੋਂ ਪਹਿਲਾਂ ਕੀ ਹੋਣਾ ਜ਼ਰੂਰੀ ਹੈ ?
ਇਸਦਾ ਮਰਨਾ ਜਰੂਰੀ ਹੈ [15:36]