pa_tq/1CO/15/27.md

8 lines
796 B
Markdown

# ਕੌਣ ਇਸ ਵਿੱਚ ਸ਼ਾਮਿਲ ਨਹੀਂ ਹੈ ਜਦ ਉਸਨੇ ਕਿਹਾ, ਉਸਨੇ ਸਭ ਕੁਝ ਆਪਣੇ ਪੈਰਾਂ ਹੇਠ ਕਰ ਦਿੱਤਾ ?
ਜਿਸਨੇ ਸੱਭ ਕੁਝ ਪੁੱਤਰ ਦੇ ਅਧੀਨ (ਆਪਣੇ ਆਪ ) ਕਰ ਦਿੱਤਾ ਉਹ ਇਸ ਵਿੱਚ ਸ਼ਾਮਿਲ ਨਹੀ ਹੈ ਅਤੇ ਅਧੀਨਗੀ ਤੋਂ ਰਹਿਤ ਹੈ (ਪੁੱਤਰ ਦੇ )[15:27]
# ਪੁੱਤਰ ਕੀ ਕਰੇਗਾ ਤਾਂ ਜੋ ਪਰਮੇਸ਼ੁਰ ਪਿਤਾ ਸਭਨਾਂ ਵਿੱਚ ਸਭ ਕੁਝ ਹੋਵੇ ?
ਪੁੱਤਰ ਆਪ ਵੀ ਉਸੇ ਦੇ ਅਧੀਨ ਹੋਵੇਗਾ ਜਿਸ ਨੇ ਸਭ ਕੁਝ ਉਸਦੇ ਅਧੀਨ ਕਰ ਦਿੱਤਾ [15:28]