pa_tq/1CO/15/18.md

8 lines
557 B
Markdown

# ਜੇ ਮਸੀਹ ਜੀ ਨਹੀਂ ਉੱਠਿਆ ਤਾਂ ਜੋ ਮਸੀਹ ਵਿੱਚ ਮਰੇ ਉਹਨਾਂ ਦਾ ਕੀ ਹੋਇਆ ?
ਉਹ ਨਾਸ ਹੋ ਗਏ [15:18]
# ਪੌਲੁਸ ਕੀ ਆਖਦਾ ਹੈ ਜੇ ਅਸੀਂ ਇਸੇ ਜੀਵਨ ਵਿੱਚ ਮਸੀਹ ਤੇ ਆਸ ਰੱਖੀ ਤਾਂ ਕੀ ਹੋਇਆ ?
ਜੇ ਅਜਿਹਾ ਹੈ ਤਾਂ , ਪੌਲੁਸ ਆਖਦਾ ਹੈ ਅਸੀਂ ਸਭਨਾਂ ਮਨੁੱਖਾਂ ਨਾਲੋਂ ਤਰਸ ਯੋਗ ਹਾਂ [15:19]