pa_tq/1CO/15/01.md

8 lines
883 B
Markdown

# ਪੌਲੁਸ ਭੈਣਾਂ ਭਰਾਵਾਂ ਨੂੰ ਕਿਸ ਗੱਲ ਨੂੰ ਯਾਦ ਦਿਵਾਉਂਦਾ ਹੈ ?
ਉਹ ਉਹਨਾਂ ਨੂੰ ਖੁਸ਼ਖਬਰੀ ਦੇ ਬਾਰੇ ਯਾਦ ਦਿਵਾਉਂਦਾ ਹੈ ਜਿਹੜੀ ਉਸ ਨੇ ਉਹਨਾਂ ਨੂੰ ਸੁਣਾਈ ਸੀ [15:1]
# ਜੇ ਕੁਰਿੰਥੀਆਂ ਦੇ ਲੋਕਾਂ ਨੇ ਉਸ ਖੁਸ਼ਖਬਰੀ ਦੇ ਦੁਆਰਾ ਬਚਣਾ ਹੈ ਜੋ ਪੌਲੁਸ ਨੇ ਉਹਨਾਂ ਨੂੰ ਸੁਣਾਈ ਤਾਂ ਕਿਹਨਾਂ ਸ਼ਰਤਾਂ ਨੂੰ ਪੂਰਾ ਕਰਨ ਦੀ ਲੋੜ੍ਹ ਹੈ ?
ਪੌਲੁਸ ਨੇ ਉਹਨਾਂ ਨੂੰ ਆਖਿਆ ਕੀ ਜੇ ਉਹ ਉਸ ਬਚਨ ਨੁੰ ਫੜੀ ਰੱਖਣ ਜੋ ਸੁਣਾਇਆ ਗਿਆ ਤਾਂ ਉਹ ਬਚ ਜਾਣਗੇ [15:2]