pa_tq/1CO/14/29.md

5 lines
606 B
Markdown

# ਪੌਲੁਸ ਕੀ ਨਿਰਦੇਸ਼ ਦਿੰਦਾ ਹੈ ਜੋ ਵਿਸ਼ਵਾਸੀਆਂ ਦੇ ਇੱਕਠੇ ਹੋਣ ਦੇ ਵੇਲੇ ਅਗੰਮ ਵਾਕ ਬੋਲਦੇ ਹਨ ?
ਪੌਲੁਸ ਆਖਦਾ ਹੈ ਕਿ ਦੋ ਜਾਂ ਤਿੰਨ ਜਣੇ ਬੋਲਣ ਅਤੇ ਦੂਜੇ ਸੁਣਨ ਅਤੇ ਪਰਖ ਕਰਨ ਕਿ ਕਿਹਾ ਗਿਆ ਹੈ | ਜੇ ਇੱਕ ਨਬੀ ਕੋਲ ਕੁਝ ਖਾਸ ਹੈ ਤਾਂ ਦੂਸਰਾ ਚੁੱਪ ਰਹੇ | ਉਹ ਇੱਕ ਇੱਕ ਕਰਕੇ ਅਗੰਮ ਵਾਕ ਕਰਨ [14:29-31]