pa_tq/1CO/14/24.md

8 lines
1.0 KiB
Markdown

# ਪੌਲੁਸ ਕੀ ਆਖਦਾ ਹੈ ਕੀ ਹੋਵੇਗਾ ਜੇ ਸਾਰੀ ਕਲੀਸਿਯਾ ਅਗੰਮ ਵਾਕ ਬੋਲੇ ਅਤੇ ਕਲੀਸਿਯਾ ਵਿੱਚ ਕੋਈ ਅਵਿਸ਼ਵਾਸੀ ਜਾਂ ਬਾਹਰਲਾ ਅੰਦਰ ਆ ਜਾਵੇ ?
ਪੌਲੁਸ ਆਖਦਾ ਹੈ ਕਿ ਅਵਿਸ਼ਵਾਸੀ ਜਾਂ ਬਾਹਰ ਵਾਲਾ ਉਹਨਾਂ ਗੱਲਾਂ ਤੋਂ ਜੋ ਉਹ ਸੁਣਦਾ ਹੈ ਕਾਇਲ ਹੋ ਜਾਵੇਗਾ ਅਤੇ ਜਾਂਚਿਆ ਜਾਵੇਗਾ [14:24]
# ਜਦੋਂ ਅਗੰਮ ਵਾਕ ਦੇ ਰਾਹੀਂ ਇੱਕ ਅਵਿਸ਼ਵਾਸੀ ਜਾਂ ਬਾਹਰ ਵਾਲੇ ਦੇ ਮਨ ਦੀਆਂ ਗੁਪਤ ਗੱਲਾਂ ਪ੍ਰਗਟ ਹੋ ਜਾਣ ਉਹ ਕੀ ਕਰੇਗਾ ?
ਉਹ ਮੂਧੇ ਪੈ ਕੇ ਪਰਮੇਸ਼ੁਰ ਨੂੰ ਮੱਥਾ ਟੇਕੇਗਾ ਅਤੇ ਆਖੇਗਾ ਭਈ ਸੱਚੀ ਪਰਮੇਸ਼ੁਰ ਇਹਨਾਂ ਦੇ ਵਿੱਚ ਹੈ [ 14:25]