pa_tq/1CO/11/25.md

8 lines
699 B
Markdown

# ਭੋਜਨ ਖਾਣ ਤੋਂ ਪਿਛੋਂ ਪਿਆਲਾ ਲੈ ਕੇ ਪ੍ਰਭੂ ਨੇ ਕੀ ਕਿਹਾ ?
ਉਸਨੇ ਕਿਹਾ , ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ ਜਦ ਕਦੀ ਤੁਸੀਂ ਇਸਨੂੰ ਪੀਵੋ ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ [11:25]
# ਜਦ ਕਦੀ ਤੁਸੀਂ ਇਸ ਰੋਟੀ ਅਤੇ ਪਿਆਲੇ ਵਿੱਚੋਂ ਪੀਂਦੇ ਹੋ ਤੁਸੀਂ ਕੀ ਕਰਦੇ ਹੋ ?
ਤੁਸੀਂ ਪ੍ਰਭੂ ਦੀ ਮੌਤ ਦਾ ਪਰਚਾਰ ਕਰਦੇ ਹੋ ਜਦ ਤੱਕ ਉਹ ਨਾ ਆਵੇ [11:26]