8 lines
761 B
Markdown
8 lines
761 B
Markdown
|
# ਜਿਹੜੇ ਸ਼ੈਤਾਨ ਦੀ ਮੰਡਲੀ ਦੇ ਹਨ ਮਸੀਹ ਉਹਨਾਂ ਨਾਲ ਕੀ ਕਰੇਗਾ ?
|
||
|
|
||
|
ਮਸੀਹ ਉਹਨਾਂ ਨੂੰ, ਜਿਹੜੇ ਸ਼ੈਤਾਨ ਦੀ ਮੰਡਲੀ ਦੇ ਹਨ ਸੰਤਾਂ ਦੇ ਪੈਰਾਂ ਵਿੱਚ ਝੁਕਾਵੇਗਾ [3:9]
|
||
|
# ਫ਼ਿਲਦਲਫੀਏ ਦੀ ਕਲੀਸਿਯਾ ਨੂੰ ਮਸੀਹ ਕੀ ਕਰਨ ਲਈ ਕਹਿੰਦਾ ਹੈ ਕਿਉਂ ਜੋ ਉਹ ਜਲਦੀ ਆਉਣ ਵਾਲਾ ਹੈ ?
|
||
|
|
||
|
ਮਸੀਹ ਕਹਿੰਦਾ ਹੈ ਜੋ ਕੁਝ ਤੇਰੇ ਕੋਲ ਹੈ ਤਕੜਾਈ ਨਾਲ ਫੜੀ ਰੱਖ ਕਿਤੇ ਤੇਰਾ ਮੁਕਟ ਕੋਈ ਹੋਰ ਨਾ ਲੈ ਜਾਵੇ [3:11]
|
||
|
|