pa_tq/MAT/27/35.md

8 lines
539 B
Markdown
Raw Normal View History

2017-08-29 21:30:11 +00:00
# ਯਿਸੂ ਨੂੰ ਸਲੀਬ ਦੇਣ ਤੋਂ ਬਾਅਦ ਸਿਪਾਹੀਆਂ ਨੇ ਕੀ ਕੀਤਾ ?
ਸਿਪਾਹੀਆਂ ਨੇ ਯਿਸੂ ਦੇ ਕੱਪੜਿਆ ਨੂੰ ਵੰਡ ਲਿਆ ਅਤੇ ਫਿਰ ਬੈਠ ਕੇ ਉਹ ਉਹ ਨੂੰ ਦੇਖਣ ਲੱਗੇ [27:35-36]
# ਉਹਨਾਂ ਨੇ ਯਿਸੂ ਦੇ ਸਿਰ ਉੱਤੇ ਕੀ ਲਿਖਿਆ ?
ਉਹਨਾਂ ਨੇ ਲਿਖਿਆ ਇਹ ਯਿਸੂ ਯਹੂਦੀਆਂ ਦਾ ਰਾਜਾ ਹੈ [27:37]