pa_tq/MAT/24/30.md

8 lines
800 B
Markdown
Raw Normal View History

2017-08-29 21:30:11 +00:00
# ਧਰਤੀ ਦੀਆਂ ਸਾਰੀਆਂ ਕੋਮਾਂ ਕੀ ਕਰਨਗੀਆ ਜਦੋਂ ਉਹ ਮਨੁੱਖ ਦੇ ਪੁੱਤਰ ਨੂੰ ਸਮਰਥ ਅਤੇ ਮਹਿਮਾ ਵਿੱਚ ਆਉਦੇ ਦੇਖਣਗੇ ?
ਧਰਤੀ ਦੀਆਂ ਸਾਰੀਆਂ ਕੌਮਾਂ ਆਪਣੀ ਛਾਤੀ ਨੂੰ ਪਿੱਟਣਗੀਆ [24:30]
# ਅਸੀਂ ਕੀ ਆਵਾਜ ਸੁਣਾਗੇ ਜਦੋਂ ਮਨੁੱਖ ਦਾ ਪੁੱਤਰ ਆਪਣੇ ਦੂਤਾਂ ਨੂੰ ਚੁਣਿਆ ਹੋਇਆ ਨੂੰ ਇੱਕਠੇ ਕਰਨ ਲਈ ਭੇਜੇਗਾ ?
ਜਦੋਂ ਦੂਤ ਚੁਣਿਆ ਹੋਇਆ ਨੂੰ ਇੱਕਠੇ ਕਰਨਗੇ ਤਾਂ ਅਸੀਂ ਤੁਰ੍ਹੀ ਦੀ ਆਵਾਜ ਸੁਣਾਗੇ [24:31]