pa_tq/MAT/18/10.md

4 lines
412 B
Markdown
Raw Normal View History

2017-08-29 21:30:11 +00:00
# ਯਿਸੂ ਨੇ ਕਿਉਂ ਆਖਿਆ ਕਿ ਸਾਨੂੰ ਕਿਸੇ ਨੂੰ ਵੀ ਤੁੱਛ ਨਹੀਂ ਜਾਨਣਾ ਚਾਹੀਦਾ ?
ਉ.ਸਾਨੂੰ ਕਿਸੇ ਨੂੰ ਵੀ ਤੁੱਛ ਨਹੀਂ ਜਾਨਣਾ ਚਾਹੀਦਾ ਕਿਉਂਕਿ ਉਹਨਾਂ ਦੇ ਦੂਤ ਹਮੇਸ਼ਾ ਪਿਤਾ ਦਾ ਮੁੱਖ਼ ਦੇਖਦੇ ਹਨ [18:10]