8 lines
818 B
Markdown
8 lines
818 B
Markdown
|
# ਹੇਰੋਦੇਸ ਨੇ ਕੀ ਗਲਤ ਕੀਤਾ ਸੀ ਜਿਸ ਬਾਰੇ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਉਸਨੂੰ ਕਿਹਾ ਸੀ ?
|
||
|
|
||
|
ਹੇਰੋਦੇਸ ਨੇ ਆਪਣੇ ਭਰਾ ਦੀ ਤੀਵੀਂ ਨਾਲ ਵਿਆਹ ਕਰਵਾਇਆ ਸੀ [14:4]
|
||
|
# ਹੇਰੋਦੇਸ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਮਾਰਨਾਂ ਕਿਉਂ ਨਾ ਚਾਹਿਆ ?
|
||
|
|
||
|
ਹੇਰੋਦੇਸ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਮਾਰਨਾਂ ਇਸ ਲਈ ਨਾ ਚਾਹਿਆ ਕਿਉਂਕਿ ਉਹ ਉਹਨਾਂ ਲੋਕਾਂ ਤੋਂ ਡਰਦਾ ਸੀ ਜਿਹੜੇ ਉਸਨੂੰ ਨਬੀ ਮੰਨਦੇ ਸਨ [14:5]
|
||
|
|