pa_tq/MAT/13/47.md

5 lines
578 B
Markdown
Raw Normal View History

2017-08-29 21:30:11 +00:00
# ਜਾਲ ਵਾਲੇ ਦ੍ਰਿਸ਼ਟਾਂਤ ਦੀ ਤਰ੍ਹਾਂ ਜਗਤ ਦੇ ਅੰਤ ਵਿੱਚ ਕੀ ਹੋਵੇਗਾ ?
ਜਿਸ ਤਰ੍ਹਾਂ ਮੱਛ ਕੱਛ ਅਤੇ ਚੰਗੀਆਂ ਨੂੰ ਜਾਲ ਵਿੱਚੋ ਅਲੱਗ ਕੀਤਾ ਗਿਆ ਉਸੇ ਤਰ੍ਹਾਂ ਜਗਤ ਦੇ ਅੰਤ ਵਿੱਚ ਬੁਰਿਆਂ ਨੂੰ ਧਰਮੀਆਂ ਨਾਲੋਂ ਅਲੱਗ ਕੀਤਾ ਜਾਵੇਗਾ ਅਤੇ ਅੱਗ ਦੇ ਭੱਠੀ ਵਿੱਚ ਸੁਟਿਆ ਜਾਵੇਗਾ [13:47-50]