pa_tq/MAT/13/36.md

5 lines
744 B
Markdown
Raw Normal View History

2017-08-29 21:30:11 +00:00
# ਜੰਗਲੀ ਬੂਟੀ ਵਾਲੇ ਦ੍ਰਿਸ਼ਟਾਂਤ ਵਿੱਚ ਚੰਗਾ ਬੀਜ਼ ਕੌਣ ਬੀਜ਼ਦਾ ਹੈ, ਖੇਤ ਕੀ ਹੈ, ਚੰਗਾ ਬੀਜ਼ ਕੀ ਹੈ, ਜੰਗਲੀ ਬੂਟੀ ਕੀ ਹੈ ਅਤੇ ਜੰਗਲੀ ਬੂਟੀ ਨੂੰ ਕੌਣ ਬੀਜ਼ਦਾ ਹੈ ?
ਚੰਗੇ ਬੀਜ਼ ਨੂੰ ਬੀਜ਼ਣ ਵਾਲਾ ਮਨੁੱਖ ਦਾ ਪੁੱਤਰ ਹੈ, ਖੇਤ ਜਗਤ ਹੈ, ਚੰਗਾ ਬੀਜ਼ ਪਰਮੇਸ਼ੁਰ ਦੇ ਰਾਜ ਦੇ ਪੁੱਤਰ ਹਨ ,ਜੰਗਲੀ ਬੂਟੀ ਦੁਸ਼ਟ ਦੇ ਪੁੱਤਰ ਹਨ ਅਤੇ ਜੰਗਲੀ ਬੂਟੀ ਨੂੰ ਬੀਜ਼ਣ ਵਾਲਾ ਦੁਸ਼ਟ ਹੈ [13:37-39]