6 lines
659 B
Markdown
6 lines
659 B
Markdown
|
# ਪੌਲੁਸ ਬੋਲ ਰਿਹਾ ਸੀ ਤਾਂ ਪ੍ਰਭੂ ਨੇ ਲੁਦਿਯਾ ਲਈ ਕੀ ਕੀਤਾ?
|
||
|
ਉ: ਪ੍ਰਭੂ ਨੇ ਲੁਦਿਯਾ ਦਾ ਮਨ ਖੋਲ ਦਿੱਤਾ ਤਾਂ ਕਿ ਉਹ ਪੌਲੁਸ ਦੀਆਂ ਗੱਲਾਂ ਉੱਤੇ ਮਨ ਲਾਵੇ [16:14]
|
||
|
# ਨਦੀ ਤੇ ਪੌਲੁਸ ਦੇ ਗੱਲਾਂ ਕਰਨ ਤੋਂ ਬਾਅਦ ਕਿਸ ਦਾ ਬਪਤਿਸਮਾ ਹੋਇਆ?
|
||
|
ਉ: ਪੌਲੁਸ ਦੇ ਗੱਲਾਂ ਕਰਨ ਤੋਂ ਬਾਅਦ ਲੁਦਿਯਾ ਅਤੇ ਉਸਦੇ ਘਰਾਣੇ ਦਾ ਬਪਤਿਸਮਾ ਹੋਇਆ [16:15]
|
||
|
|