6 lines
919 B
Markdown
6 lines
919 B
Markdown
|
# ਜਦੋਂ ਪਤਰਸ ਉਸ ਘਰ ਪਹੁੰਚਿਆ ਜਿੱਥੇ ਵਿਸ਼ਵਾਸੀ ਪ੍ਰਾਰਥਨਾ ਕਰ ਰਹੇ ਸਨ, ਦਰਵਾਜੇ ਤੇ ਕਿਸ ਨੇ ਜਵਾਬ ਦਿੱਤਾ ਅਤੇ ਉਸ ਨੇ ਕੀ ਕੀਤਾ?
|
||
|
ਉ: ਇੱਕ ਸੇਵਕ ਲੜਕੀ ਰੋਦੇ ਨੇ ਦਰਵਾਜੇ ਤੇ ਉੱਤਰ ਦਿੱਤਾ ਅਤੇ ਦੱਸਿਆ ਕਿ ਪਤਰਸ ਦਰਵਾਜੇ ਤੇ ਖੜਾ ਹੈ, ਪਰ ਉਸ ਨੇ ਦਰਵਾਜਾ ਨਹੀਂ ਖੋਲਿਆ [12:13-14]
|
||
|
# ਵਿਸ਼ਵਾਸੀਆਂ ਨੇ ਉਸਦੀ ਰਿਪੋਰਟ ਤੇ ਕੀ ਪ੍ਰਤੀਕਿਰਿਆ ਕੀਤੀ?
|
||
|
ਉ: ਪਹਿਲਾਂ ਉਹਨਾਂ ਨੇ ਸੋਚਿਆ ਰੋਦੇ ਕਮਲੀ ਹੈ, ਪਰ ਫਿਰ ਉਹਨਾਂ ਨੇ ਦਰਵਾਜਾ ਖੋਲਿਆ ਅਤੇ ਪਤਰਸ ਨੂੰ ਦੇਖਿਆ [12:15-16]
|
||
|
|