pa_tq/2TI/04/06.md

6 lines
710 B
Markdown
Raw Normal View History

2017-08-29 21:30:11 +00:00
# ਪੌਲੁਸ ਦੇ ਜੀਵਨ ਵਿੱਚ ਕਿਹੜਾ ਸਮਾਂ ਪੌਲੁਸ ਕਹਿੰਦਾ ਹੈ ਕਿ ਹੁਣ ਆ ਗਿਆ ਹੈ?
ਉ: ਪੌਲੁਸ ਕਹਿੰਦਾ ਹੈ ਕਿ ਉਸਦੇ ਜਾਣ ਦਾ ਸਮਾਂ ਆ ਗਿਆ ਹੈ [4:6]
# ਜਿਹੜੇ ਮਸੀਹ ਦੇ ਪ੍ਰਗਟ ਹੋਣ ਨੂੰ ਪਿਆਰਾ ਜਾਣਦੇ ਹਨ, ਉਹ ਕਿਹੜਾ ਇਨਾਮ ਪ੍ਰਾਪਤ ਕਰਨਗੇ?
ਉ: ਪੌਲੁਸ ਕਹਿੰਦਾ ਹੈ ਜਿਹੜੇ ਮਸੀਹ ਦੇ ਪ੍ਰਗਟ ਹੋਣ ਨੂੰ ਪਿਆਰਾ ਜਾਣਦੇ ਹਨ, ਉਹ ਧਰਮ ਦਾ ਮੁਕਟ ਪ੍ਰਾਪਤ ਕਰਨਗੇ [4:8]