pa_tq/1TI/01/18.md

6 lines
1.0 KiB
Markdown
Raw Normal View History

2017-08-29 21:30:11 +00:00
# ਤਿਮੋਥਿਉਸ ਦੇ ਬਾਰੇ ਕਿਹੜੀਆਂ ਗੱਲਾਂ ਆਖੀਆਂ ਗਈਆਂ ਜਿਹਨਾਂ ਨਾਲ ਪੌਲੁਸ ਸਹਿਮਤ ਹੈ?
ਉ: ਪੌਲੁਸ ਤਿਮੋਥਿਉਸ ਦੇ ਬਾਰੇ ਕੀਤੀਆਂ ਭਵਿੱਖਬਾਣੀਆਂ ਨਾਲ ਸਹਿਮਤ ਹੈ, ਜੋ ਤਿਮੋਥਿਉਸ ਦੀ ਵਿਸ਼ਵਾਸ ਨਾਲ ਕੀਤੀ ਚੰਗੀ ਲੜਾਈ ਅਤੇ ਸ਼ੁੱਧ ਵਿਵੇਕ ਦੇ ਬਾਰੇ ਹੈ [1:18-19] |
# ਪੌਲੁਸ ਨੇ ਉਹਨਾਂ ਵਿਅਕਤੀਆਂ ਲਈ ਕੀ ਕੀਤਾ ਜਿਹਨਾਂ ਨੇ ਵਿਸ਼ਵਾਸ ਅਤੇ ਸ਼ੁੱਧ ਵਿਵੇਕ ਨੂੰ ਛੱਡ ਦਿੱਤਾ ਅਤੇ ਆਪਣੇ ਵਿਸ਼ਵਾਸ ਨੂੰ ਡੋਬ ਦਿੱਤਾ?
ਉ: ਪੌਲੁਸ ਨੇ ਉਹਨਾਂ ਨੂੰ ਸ਼ੈਤਾਨ ਦੇ ਹੱਥ ਵਿੱਚ ਦੇ ਦਿੱਤਾ ਤਾਂ ਕਿ ਉਹ ਸਿੱਖਿਆ ਪਾਕੇ ਕੁਫ਼ਰ ਨਾ ਬਕਣ [1:20] |