pa_tq/1TI/01/15.md

6 lines
745 B
Markdown
Raw Normal View History

2017-08-29 21:30:11 +00:00
# ਯਿਸੂ ਮਸੀਹ ਕਿਸ ਨੂੰ ਬਚਾਉਣ ਲਈ ਸੰਸਾਰ ਵਿੱਚ ਆਇਆ?
ਉ: ਯਿਸੂ ਮਸੀਹ ਸੰਸਾਰ ਵਿੱਚ ਪਾਪੀਆਂ ਨੂੰ ਬਚਾਉਣ ਲਈ ਆਇਆ [1:15] |
# ਪੌਲੁਸ ਕਿਉਂ ਕਹਿੰਦਾ ਹੈ ਕਿ ਉਹ ਪਰਮੇਸ਼ੁਰ ਦੀ ਦਯਾ ਦੀ ਇੱਕ ਉਦਾਹਰਣ ਹੈ?
ਉ: ਪੌਲੁਸ ਕਹਿੰਦਾ ਹੈ ਕਿ ਉਹ ਪਰਮੇਸ਼ੁਰ ਦੀ ਕਿਰਪਾ ਦੀ ਉਦਾਹਰਣ ਹੈ ਕਿਉਂਕਿ ਉਹ ਸਭ ਤੋਂ ਬੁਰਾ ਪਾਪੀ ਸੀ, ਫਿਰ ਵੀ ਪਰਮੇਸ਼ੁਰ ਦੀ ਦਯਾ ਉਸਨੂੰ ਪਹਿਲਾਂ ਪ੍ਰਾਪਤ ਹੋਈ [1:15-16] |