8 lines
826 B
Markdown
8 lines
826 B
Markdown
|
# ਇਸ ਸਮੇਂ ਵਿੱਚ ਯਿਸੂ ਨੇ ਆਪਣੇ ਦੁੱਖਾਂ ਬਾਰੇ ਕੀ ਦੱਸਿਆਂ?
|
||
|
|
||
|
ਯਿਸੂ ਨੇ ਆਪਣੇ ਦੁੱਖਾਂ ਦੇ ਬਾਰੇ ਚੇਲਿਆਂ ਨੂੰ ਦੱਸਿਆ ਕਿ ਉਸਨੂੰ ਜਰੂਰੀ ਹੈ ਜੋ ਯਰੂਸ਼ਲਮ ਨੂੰ ਜਾਵਾ ਬਹੁਤ ਦੁੱਖ ਝੱਲਾਂ ਅਤੇ ਮਰ ਜਾਵਾ ਅਤੇ ਤੀਸਰੇ ਦਿਨ ਜੀ ਉੱਠਾ [16:21]
|
||
|
# ਯਿਸੂ ਨੇ ਪਤਰਸ ਨੂੰ ਕੀ ਕਿਹਾ ਜਦੋਂ ਪਤਰਸ ਨੇ ਯਿਸੂ ਨੂੰ ਰੋਕਿਆਂ ਜੋ ਯਿਸੂ ਆਪਣੇ ਨਾਲ ਕਰਨ ਵਾਲਾ ਸੀ ?
|
||
|
|
||
|
ਯਿਸੂ ਨੇ ਪਤਰਸ ਨੂੰ ਕਿਹਾ, ਹੇ ਸ਼ੈਤਾਨ, ਮੇਰੇ ਤੋਂ ਦੂਰ ਹੋ [16:23]
|
||
|
|