pa_tq/JUD/01/05.md

8 lines
1.0 KiB
Markdown
Raw Normal View History

2017-08-29 21:30:11 +00:00
ਪ੍ਰਸ਼ਨ: ਪਰਮੇਸ਼ੁਰ ਨੇ ਇੱਕ ਵਾਰ ਲੋਕਾਂ ਨੂੰ ਕਿਥੋਂ ਬਚਾਇਆ ?
ਉੱਤਰ: ਪਰਮੇਸ਼ੁਰ ਨੇ ਲੋਕਾਂ ਨੂੰ ਮਿਸਰ ਦੀ ਧਰਤੀ ਤੋਂ ਬਚਾਇਆ [1:5] |
ਪ੍ਰਸ਼ਨ: ਜਿਹਨਾ ਲੋਕਾਂ ਨੇ ਵਿਸ਼ਵਾਸ ਨਹੀ ਕੀਤਾ ਪਰਮੇਸ਼ੁਰ ਨੇ ਉਹਨਾਂ ਨਾਲ ਕੀ ਕੀਤਾ ?
ਉੱਤਰ: ਪਰਮੇਸ਼ੁਰ ਨੇ ਉਹਨਾ ਲੋਕਾਂ ਦਾ ਨਾਸ਼ ਕੀਤਾ ਜਿਹਨਾ ਨੇ ਵਿਸ਼ਵਾਸ ਨਹੀ ਕੀਤਾ [1:5] |
ਪ੍ਰਸ਼ਨ: ਪਰਮੇਸ਼ੁਰ ਨੇ ਉਹਨਾਂ ਦੂਤਾਂ ਨਾਲ ਕੀ ਕੀਤਾ ਜਿਹਨਾ ਨੇ ਆਪਣੇ ਅਸਲ ਸਥਾਨ ਨੂੰ ਛੱਡ ਦਿੱਤਾ ?
ਉੱਤਰ: ਪਰਮੇਸ਼ੁਰ ਨੇ ਉਹਨਾਂ ਨੂੰ ਨਿਆਉਂ ਦੇ ਲਈ ਸੰਗਲਾਂ ਨਾਲ ਬੰਨ ਕੇ ਅੰਧਕਾਰ ਵਿੱਚ ਰੱਖਿਆ [1:6] |