pa_tq/TIT/02/09.md

8 lines
789 B
Markdown
Raw Permalink Normal View History

2017-08-29 21:30:11 +00:00
# ਉਹਨਾਂ ਵਿਸ਼ਵਾਸੀਆਂ ਨੂੰ ਜੋ ਗੁਲਾਮ ਹਨ, ਕਿਸ ਤਰ੍ਹਾਂ ਦਾ ਵਿਹਾਰ ਕਰਨਾ ਚਾਹੀਦਾ ਹੈ?
ਉਹ ਆਪਣੇ ਮਾਲਕਾਂ ਦੀ ਆਗਿਆ ਮੰਨਣ, ਉਹਨਾਂ ਤੋਂ ਕੁਝ ਚੁਰਾਉਣ ਨਾ ਅਤੇ ਚੰਗਾ ਭਰੋਸਾ ਦਿਖਾਉਣ [2:9-1]
# ਜਦੋਂ ਗੁਲਾਮ ਪੌਲੁਸ ਦੀਆਂ ਹਦਾਇਤਾਂ ਦੇ ਅਨੁਸਾਰ ਚੱਲਣਗੇ ਤਾਂ ਦੂਸਰਿਆਂ ਤੇ ਕੀ ਪ੍ਰਭਾਵ ਪਵੇਗਾ?
ਇਸ ਨਾਲ ਸਾਡੇ ਮੁਕਤੀ ਦਾਤਾ ਪਰਮੇਸ਼ੁਰ ਦੀ ਸਿਖਿਆ ਦੂਸਰਿਆਂ ਲਈ ਖਿੱਚ ਦਾ ਕਾਰਨ ਬਣਦੀ ਹੈ[2:10]