pa_tq/ROM/11/19.md

8 lines
976 B
Markdown
Raw Permalink Normal View History

2017-08-29 21:30:11 +00:00
# ਜੰਗਲੀ ਟਹਿਣੀਆਂ ਨੂੰ ਕਿਸ ਤਰ੍ਹਾਂ ਦੇ ਸੁਭਾਵ ਤੋਂ ਬਚਾਵ ਕਰਨਾ ਚਾਹੀਦਾ ਹੈ ?
ਪੌਲੁਸ ਆਖਦਾ ਹੈ ਕਿ ਜੰਗਲੀ ਟਹਿਣੀਆਂ ਨੂੰ ਘਮੰਡ ਤੋਂ ਬਚਨਾ ਚਾਹੀਦਾ ਹੈ ਉਹਨਾਂ ਅਸਲ ਟਹਿਣੀਆਂ ਦੇ ਬਾਰੇ ਜੋ ਤੋੜ੍ਹੀਆਂ ਗਈਆਂ ਹਨ [11:18-20]
# ਜੰਗਲੀ ਟਹਿਣੀਆਂ ਨੂੰ ਪੌਲੁਸ ਕੀ ਚੇਤਾਵਨੀ ਦਿੰਦਾ ਹੈ ?
ਪੌਲੁਸ ਜੰਗਲੀ ਟਹਿਣੀਆਂ ਨੂੰ ਚੇਤਾਵਨੀ ਦਿੰਦਾ ਹੈ ਜੇ ਪਰਮੇਸ਼ੁਰ ਨੇ ਅਸਲ ਟਹਿਣੀਆਂ ਨੂੰ ਨਹੀਂ ਛੱਡਿਆ ਤਾਂ ਉਹ ਜੰਗਲੀ ਟਹਿਣੀਆਂ ਨੂੰ ਵੀ ਨਹੀਂ ਛੱਡੇਗਾ ਜੇ ਉਹ ਅਵਿਸ਼ਵਾਸ ਵਿੱਚ ਗਿਰ ਜਾਣ [11:20-22]