pa_tq/ROM/10/01.md

11 lines
679 B
Markdown
Raw Permalink Normal View History

2017-08-29 21:30:11 +00:00
# ਪੌਲੁਸ ਦੀ ਇਸਰਾਇਲੀ ਭਰਾਵਾਂ ਲਈ ਕੀ ਚਾਹਨਾ ਹੈ ?
ਪੌਲੁਸ ਦੀ ਇਸਰਾਇਲੀ ਭਰਾਵਾਂ ਲਈ ਮੁਕਤੀ ਦੀ ਚਾਹ ਰੱਖਦਾ ਹੈ [10:1]
# ਇਸਰਾਇਲੀ ਕਿਸ ਗੱਲ ਨੂੰ ਦ੍ਰਿੜ ਕਰ ਰਹੇ ਸਨ ?
ਇਸਰਾਇਲੀ ਆਪਣੀ ਹੀ ਧਾਰਮਿਕਤਾ ਨੂੰ ਦ੍ਰਿੜ ਕਰਨਾ ਚਾਹੁੰਦੇ ਸਨ [10:3]
# ਇਸਰਾਇਲੀ ਕਿਸ ਗੱਲ ਤੋਂ ਅਣਜਾਣ ਸਨ ?
ਇਸਰਾਇਲੀ ਪਰਮੇਸ਼ੁਰ ਦੀ ਧਾਰਮਿਕਤਾ ਤੋਂ ਅਣਜਾਣ ਸਨ [10:3]