8 lines
892 B
Markdown
8 lines
892 B
Markdown
|
# ਪੌਲੁਸ ਕਿਵੇਂ ਆਖਦਾ ਹੈ ਕਿ ਸੁੰਨਤ ਕੀਤਾ ਹੋਇਆ ਯਹੂਦੀ ਅਸੁੰਨਤੀ ਬਣਦਾ ਹੈ ?
|
||
|
|
||
|
ਪੌਲੁਸ ਆਖਦਾ ਹੈ ਕਿ ਇੱਕ ਸੁੰਨਤ ਕੀਤਾ ਹੋਇਆ ਯਹੂਦੀ ਅਸੁੰਨਤੀ ਬਣ ਜਾਂਦਾ ਹੈ ਜੇ ਉਹ ਵਿਅਕਤੀ ਬਿਵਸਥਾ ਨਹੀ ਮੰਨਦਾ [2:25]
|
||
|
# ਪੌਲੁਸ ਕਿਵੇਂ ਆਖਦਾ ਹੈ ਕਿ ਇੱਕ ਅਸੁੰਨਤੀ ਗੈਰ ਕੌਮ ਦਾ ਆਦਮੀ ਸੁੰਨਤੀਆਂ ਵਿੱਚ ਗਿਣਿਆ ਜਾ ਸਕਦਾ ਹੈ ?
|
||
|
|
||
|
ਬਿਵਸਥਾ ਦੇ ਕਾਨੂੰਨਾਂ ਨੂੰ ਪੂਰਾ ਕਰਨ ਦੁਆਰਾ ਇੱਕ ਅਸੁੰਨਤੀ ਗੈਰ ਕੌਮ ਦਾ ਆਦਮੀ ਸੁੰਨਤੀਆਂ ਵਿੱਚ ਗਿਣਿਆ ਜਾ ਸਕਦਾ ਹੈ [2:26]
|
||
|
|