pa_tq/REV/03/12.md

5 lines
519 B
Markdown
Raw Permalink Normal View History

2017-08-29 21:30:11 +00:00
# ਮਸੀਹ ਕੀ ਵਾਇਦਾ ਕਰਦਾ ਹੈ ਉਹ ਜਿਹੜੇ ਜਿੱਤਣਗੇ ?
ਜਿਹੜੇ ਜਿੱਤਣਗੇ ਉਹ ਪਰਮੇਸ਼ੁਰ ਦੀ ਹੈਕਲ ਵਿੱਚ ਇੱਕ ਥੰਮ੍ਹ ਹੋਣਗੇ, ਪਰਮੇਸ਼ੁਰ ਦਾ ਨਾਮ ਉਹਨਾਂ ਤੇ ਹੋਵੇਗਾ, ਪਰਮੇਸ਼ੁਰ ਦੇ ਇੱਕ ਸ਼ਹਿਰ ਦਾ ਨਾਮ, ਮਸੀਹ ਦਾ ਨਵਾ ਨਾਮ ਉਹਨਾਂ ਉੱਤੇ ਲਿਖਿਆ ਜਾਵੇਗਾ [3:12]