pa_tq/REV/03/07.md

8 lines
705 B
Markdown
Raw Permalink Normal View History

2017-08-29 21:30:11 +00:00
# ਪੁਸਤਕ ਦੇ ਅਗਲੇ ਹਿੱਸੇ ਵਿੱਚ ਕਿਸ ਦੂਤ ਨੂੰ ਲਿਖਿਆ ਗਿਆ ਹੈ ?
ਪੁਸਤਕ ਦੇ ਅਗਲੇ ਹਿੱਸੇ ਵਿੱਚ ਫ਼ਿਲਦਲਫੀਏ ਦੀ ਕਲੀਸਿਯਾ ਦੇ ਦੂਤ ਨੂੰ ਲਿਖਿਆ ਗਿਆ ਹੈ [3:7]
# ਫ਼ਿਲਦਲਫੀਏ ਦੀ ਕਲੀਸਿਯਾ ਨੇ ਕੀ ਕੀਤਾ ਚਾਹੇ ਉਹਨਾਂ ਦੇ ਕੋਲ ਥੋੜੀ ਸਾਮਰਥ ਸੀ ?
ਫ਼ਿਲਦਲਫੀਏ ਦੀ ਕਲੀਸਿਯਾ ਨੇ ਮਸੀਹ ਦੇ ਬਚਨਾਂ ਦੀ ਪਾਲਨਾ ਕੀਤੀ ਅਤੇ ਉਸਦੇ ਨਾਮ ਦਾ ਇਨਕਾਰ ਨਾ ਕੀਤਾ [3:8]