pa_tq/REV/02/26.md

8 lines
699 B
Markdown
Raw Permalink Normal View History

2017-08-29 21:30:11 +00:00
# ਉਹ ਜਿਹੜੇ ਜਿੱਤਣਗੇ, ਉਹਨਾਂ ਨਾਲ ਮਸੀਹ ਕੀ ਵਾਇਦਾ ਕਰਦਾ ਹੈ ?
ਮਸੀਹ ਵਾਇਦਾ ਕਰਦਾ ਹੈ ਜਿਹੜੇ ਜਿੱਤਣਗੇ, ਉਹਨਾਂ ਨੂੰ ਸਾਰੀਆਂ ਕੋਮਾਂ ਤੇ ਇਖਤਿਆਰ ਅਤੇ ਸਵੇਰ ਦਾ ਤਾਰਾ ਦੇਵੇਗਾ [26,28]
# ਮਸੀਹ ਇਸ ਪੁਸਤਕ ਦੇ ਪੜਨ ਵਾਲਿਆਂ ਨੂੰ ਕੀ ਸੁਣਨ ਲਈ ਕਹਿੰਦਾ ਹੈ ?
ਮਸੀਹ ਕਹਿੰਦਾ ਹੈ ਪੜਨ ਵਾਲੇ ਸੁਣਨ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਕਹਿੰਦਾ ਹੈ [2:29]