pa_tq/REV/02/03.md

8 lines
727 B
Markdown
Raw Permalink Normal View History

2017-08-29 21:30:11 +00:00
# ਮਸੀਹ ਦੇ ਕੋਲ, ਅਫਸੁਸ ਦੀ ਕਲੀਸਿਯਾ ਦੇ ਵਿਰੁੱਧ ਕੀ ਹੈ ?
ਮਸੀਹ ਦੇ ਕੋਲ, ਅਫਸੁਸ ਦੀ ਕਲੀਸਿਯਾ ਦੇ ਵਿਰੁੱਧ ਹੈ ਕਿ ਉਹਨਾਂ ਨੇ ਆਪਣਾ ਪਹਿਲਾ ਵਰਗਾ ਪਿਆਰ ਛੱਡ ਦਿੱਤਾ [2:4]
# ਮਸੀਹ ਨੇ ਕੀ ਕਿਹਾ ਕਿ ਉਹ ਕਰੇਗਾ ਜੇਕਰ ਉਹ ਤੋਬਾ ਨਹੀ ਕਰਦੇ ?
ਯਿਸੂ ਨੇ ਕਿਹਾ ਜੇਕਰ ਉਹ ਤੋਬਾ ਨਹੀ ਕਰਦੇ, ਉਹ ਆਵੇਗਾ ਅਤੇ ਉਹਨਾਂ ਦੇ ਸ਼ਮਾਦਾਨ ਉਹਨਾਂ ਦੇ ਥਾਂ ਤੋਂ ਹਟਾ ਦੇਵੇਗਾ [2:5]