pa_tq/REV/01/14.md

8 lines
781 B
Markdown
Raw Permalink Normal View History

2017-08-29 21:30:11 +00:00
# ਜਿਸ ਮਨੁੱਖ ਨੂੰ ਯੂਹੰਨਾ ਨੇ ਦੇਖਿਆ ਉਸ ਦੇ ਵਾਲ ਅਤੇ ਅੱਖਾਂ ਕਿਹੋ ਜਿਹੀਆਂ ਸਨ ?
ਜਿਸ ਮਨੁੱਖ ਨੂੰ ਯੂਹੰਨਾ ਨੇ ਦੇਖਿਆ ਉਸਦੇ ਵਾਲ ਚਿੱਟੀ ਉਨ ਵਰਗੇ ਸੀ ਅਤੇ ਅੱਖਾਂ ਅੱਗ ਦੀ ਲਾਟ ਜਿਹੀਆਂ ਸਨ [1:14]
# ਆਦਮੀ ਦੇ ਸੱਜੇ ਹੱਥ ਵਿੱਚ ਕੀ ਸੀ ਅਤੇ ਉਸਦੇ ਮੂੰਹ ਵਿਚੋ ਕੀ ਨਿਕਲਦਾ ਸੀ ?
ਆਦਮੀ ਦੇ ਸੱਜੇ ਹੱਥ ਵਿੱਚ ਸੱਤ ਤਾਰੇ ਸੀ ਅਤੇ ਉਸਦੇ ਮੂੰਹ ਵਿਚੋ ਇੱਕ ਦੋ ਧਾਰੀ ਤਲਵਾਰ ਨਿਕਲਦੀ ਸੀ [1:16]