pa_tq/REV/01/07.md

7 lines
707 B
Markdown
Raw Permalink Normal View History

2017-08-29 21:30:11 +00:00
# ਕੋਣ ਯਿਸੂ ਨੂੰ ਦੇਖੇਗਾ ਜਦੋਂ ਉਹ ਆਵੇਗਾ ?
ਉ.ਜਦੋਂ ਉਹ ਆਵੇਗਾ ਹਰੇਕ ਅੱਖ ਯਿਸੂ ਨੂੰ ਦੇਖੇਗੀ, ਉਹ ਵੀ ਜਿਹਨਾਂ ਨੇ ਉਸਨੂੰ ਵਿਨ੍ਹਿਆ ਸੀ [1:7]
# ਪ੍ਰਭੂ ਪਰਮੇਸ਼ੁਰ ਆਪਣੇ ਬਾਰੇ ਕੀ ਬਿਆਨ ਕਰਦਾ ਹੈ ?
ਪ੍ਰਭੂ ਪਰਮੇਸ਼ੁਰ ਆਪਣੇ ਆਪ ਨੂੰ ਅਲਫਾ ਅਤੇ ਉਮੇਗਾ,ਜਿਹੜਾ ਹੈ ਅਤੇ ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ, ਸਰਬ ਸ਼ਕਤੀਮਾਨ ਕਰਕੇ ਬਿਆਨ ਕਰਦਾ ਹੈ [1:8]