pa_tq/PHP/04/10.md

11 lines
918 B
Markdown
Raw Permalink Normal View History

2017-08-29 21:30:11 +00:00
# ਫ਼ਿਲਿੱਪੈ ਵਾਸੀ ਹੁਣ ਕੀ ਨਵਾਂ ਕਰਨ ਦੇ ਜੋਗ ਹੋ ਗਏ ਹਨ ?
ਫ਼ਿਲਿੱਪੈ ਵਾਸੀ ਹੁਣ ਪੌਲੁਸ ਦੇ ਬਾਰੇ ਪੁਨਰ ਚਿੰਤਾ ਕਰਨ ਦੇ ਜੋਗ ਹੋ ਗਏ ਹਨ [4:10]
# ਪੌਲੁਸ ਨੇ ਅਲੱਗ ਅਲੱਗ ਹਾਲਾਤਾਂ ਵਿੱਚ ਰਹਿਣ ਦਾ ਕੀ ਭੇਦ ਸਿਖ ਲਿਆ ਹੈ ?
ਪੌਲੁਸ ਨੇ ਵਾਧੇ ਅਤੇ ਘਾਟੇ ਵਿੱਚ ਰਹਿਣ ਦਾ ਭੇਦ ਸਿਖ ਲਿਆ ਹੈ [4:11-12 ]
ਪ੍ਰ?ਪੌਲੁਸ ਕਿਸਦੀ ਸਮਰਥਾ ਨਾਲ ਅਜਿਹਾ ਜੀਵਨ ਬਤੀਤ ਕਰ ਸਕਦਾ ਹੈ ?
ਪੌਲੁਸ ਮਸੀਹ ਦੀ ਸਮਰੱਥਾ ਜੋ ਉਸਨੂੰ ਸਮਰਥ ਦਿੰਦਾ ਹੈ ,ਅਜਿਹਾ ਜੀਵਨ ਬਤੀਤ ਕਰ ਸਕਦਾ ਹੈ[4:13]