pa_tq/PHP/02/17.md

8 lines
659 B
Markdown
Raw Permalink Normal View History

2017-08-29 21:30:11 +00:00
# ਪੌਲੁਸ ਆਪਣਾ ਜੀਵਨ ਕਿਸ ਮਕਸਦ ਲਈ ਦਿੰਦਾ ਹੈ ?
ਪੌਲੁਸ ਆਪਣਾ ਜੀਵਨ ਕੁਰਬਾਨੀ ਅਤੇ ਫ਼ਿਲਿੱਪੈ ਵਾਸੀਆਂ ਦੇ ਵਿਸ਼ਵਾਸ ਦੀ ਸੇਵਾ ਦੇ ਲਈ ਦਿੰਦਾ ਹੈ [2:17]
# ਪੌਲੁਸ ਦਾ ਵਿਵਹਾਰ ਕਿਹੋ ਜਿਹਾ ਹੈ, ਅਤੇ ਜਿਸ ਵਿਖੇ ਉਹ ਚਾਹੁੰਦਾ ਕਿ ਫ਼ਿਲਿੱਪੈ ਵਾਸੀਆਂ ਦਾ ਵਿਵਹਾਰ ਵੀ ਅਜਿਹਾ ਹੋਵੇ ?
ਪੌਲੁਸ ਵੱਡੇ ਆਨੰਦ ਨਾਲ ਖ਼ੁਸ ਹੁੰਦਾ ਹੈ [2:17-18 ]