pa_tq/PHM/01/14.md

8 lines
762 B
Markdown
Raw Permalink Normal View History

2017-08-29 21:30:11 +00:00
# ਪੌਲੁਸ ਕੀ ਚਾਹੁੰਦਾ ਹੈ ਜੋ ਫਿਲੇਮੋਨ ਉਨੇਸਿਮੁਸ ਨਾਲ ਕਰੇ?
ਪੌਲੁਸ ਚਾਹੁੰਦਾ ਹੈ ਕਿ ਫਿਲੇਮੋਨ ਉਨੇਸਿਮੁਸ ਨੂੰ ਦਾਸ ਹੋਣ ਤੋਂ ਅਜਾਦ ਕਰੇ, ਅਤੇ ਉਨੇਸਿਮੁਸ ਨੂੰ ਪੌਲੁਸ ਕੋਲ ਵਾਪਿਸ ਭੇਜਣ ਲਈ ਸਹਿਮਤ ਹੋਵੇ|[1:14-16]
# ਪੌਲੁਸ ਕਿਵੇਂ ਚਾਹੁੰਦਾ ਹੈ ਜੋ ਫਿਲੇਮੋਨ ਉਨੇਸਿਮੁਸ ਨੂੰ ਦੇਖੇ?
ਪੌਲੁਸ ਚਾਹੁੰਦਾ ਹੈ ਜੋ ਫਿਲੇਮੋਨ ਉਨੇਸਿਮੁਸ ਨੂੰ ਪਿਆਰੇ ਭਰਾ ਦੀ ਤਰਾਂ ਦੇਖੇ |[1:16]