pa_tq/MAT/26/51.md

11 lines
995 B
Markdown
Raw Permalink Normal View History

2017-08-29 21:30:11 +00:00
# ਯਿਸੂ ਦੇ ਇੱਕ ਚੇਲੇ ਨੇ ਕੀ ਕੀਤਾ ਜਦੋਂ ਯਿਸੂ ਫੜਿਆ ਗਿਆ ?
ਯਿਸੂ ਦੇ ਇੱਕ ਚੇਲੇ ਨੇ ਆਪਣੀ ਤਲਵਾਰ ਕੱਢੀ ਅਤੇ ਪ੍ਰਧਾਨ ਜਾਜਕ ਦੇ ਇੱਕ ਦਾਸ ਦਾ ਕੰਨ ਉੱਡਾ ਦਿੱਤਾ [26:51]
# ਯਿਸੂ ਨੇ ਕੀ ਕਿਹਾ ਕਿ ਉਹ ਕਰ ਸਕਦਾ ਹੈ ਜੇ ਉਹ ਆਪਣੇ ਆਪ ਨੂੰ ਬਚਾਉਣਾ ਚਾਵੇ ?
ਯਿਸੂ ਨੇ ਕਿਹਾ ਉਹ ਆਪਣੇ ਪਿਤਾ ਕੋਲ ਬੇਨਤੀ ਕਰ ਸਕਦਾ ਹੈ ,ਉਹ ਹੁਣੇ ਦੂਤਾਂ ਦੀਆਂ ਬਾਰਾਂ ਫੋਜਾਂ ਭੇਜ ਦੇਵੇ [26:53]
# ਯਿਸੂ ਨੇ ਇਸ ਘਟਨਾਂ ਦੁਆਰਾ ਕੀ ਪੂਰਾ ਹੋਣ ਬਾਰੇ ਕਿਹਾ ?
ਯਿਸੂ ਨੇ ਇਸ ਘਟਨਾਂ ਦੁਆਰਾ ਲਿਖਤਾਂ ਪੂਰਾ ਹੋਣ ਬਾਰੇ ਕਿਹਾ [26:54,56]