pa_tq/MAT/25/44.md

5 lines
689 B
Markdown
Raw Permalink Normal View History

2017-08-29 21:30:11 +00:00
# ਰਾਜੇ ਦੇ ਖੱਬੇ ਹੱਥ ਖੜੇ ਲੋਕਾਂ ਨੇ ਆਪਣੇ ਜੀਵਨ ਵਿੱਚ ਕੀ ਨਹੀਂ ਕੀਤਾ ?
ਰਾਜੇ ਦੇ ਖੱਬੇ ਹੱਥ ਖੜੇ ਲੋਕਾਂ ਨੇ ਭੁਖਿਆਂ ਨੂੰ ਭੋਜਨ ਨਹੀਂ ਦਿੱਤਾ , ਪਿਆਸਿਆਂ ਨੂੰ ਨਹੀਂ ਪਿਲਾਇਆ , ਪਰਦੇਸੀਆਂ ਨੂੰ ਆਪਣੇ ਘਰ ਨਹੀਂ ਰਖਿਆ , ਨੰਗਿਆਂ ਨੂੰ ਕੱਪੜੇ ਨਹੀਂ ਦਿੱਤੇ , ਬਿਮਾਰਾਂ ਦੀ ਦੇਖ ਭਾਲ ਨਹੀਂ ਕੀਤੀ ਅਤੇ ਕੈਦੀਆਂ ਦੀ ਸੁਧ ਨਹੀਂ ਲਈ [25:42-45]