pa_tq/MAT/24/37.md

4 lines
488 B
Markdown
Raw Permalink Normal View History

2017-08-29 21:30:11 +00:00
# ਜਲ੍ਹ ਪਰਲੋ ਤੋਂ ਪਹਿਲਾਂ ਨੂੰਹ ਦੇ ਦਿਨਾਂ ਦੀ ਤਰ੍ਹਾਂ , ਮਨੁੱਖ ਦੇ ਪੁੱਤਰ ਦਾ ਆਉਣਾ ਕਿਵੇਂ ਹੋਵੇਗਾ ?
ਉ.ਲੋਕ ਖਾਂਦੇ ਪੀਂਦੇ ਵਿਆਹ ਕਰਦੇ ਕਰਾਉਂਦੇ ਹੋਣਗੇ, ਆਉਣ ਵਾਲੇ ਨਿਆਂ ਬਾਰੇ ਨਾ ਜਾਣਦੇ ਹੁੰਦੇ ਜੋ ਉਹਨਾਂ ਨੂੰ ਲੈ ਜਾਵੇਗਾ [24:37-39]