pa_tq/MAT/19/07.md

8 lines
867 B
Markdown
Raw Permalink Normal View History

2017-08-29 21:30:11 +00:00
# ਯਿਸੂ ਨੇ ਕੀ ਕਿਹਾ ਕਿ ਮੂਸਾ ਨੇ ਤਿਆਗ ਪਤ੍ਰੀ ਵਾਲੀ ਆਗਿਆ ਕਿਉਂ ਦਿੱਤੀ ?
ਯਿਸੂ ਨੇ ਕਿਹਾ ਕਿ ਮੂਸਾ ਨੇ ਤਿਆਗ ਪਤ੍ਰੀ ਵਾਲੀ ਆਗਿਆ ਦਿੱਤੀ ਕਿਉਂਕਿ ਯਹੂਦੀ ਸਖ਼ਤ ਦਿਲ ਸਨ [19:7-8]
# ਯਿਸੂ ਨੇ ਕੀ ਕਿਹਾ ਕੌਣ ਹਰਾਮਕਾਰੀ ਕਰਦਾ ਹੈ ?
ਯਿਸੂ ਨੇ ਕਿਹਾ ਜੋ ਕੋਈ ਆਪਣੀ ਤੀਵੀਂ ਨੂੰ ਤਿਆਗੇ ਹਰਾਮਕਾਰੀ ਦੇ ਲਈ ਅਤੇ ਕਿਸੇ ਹੋਰ ਨਾਲ ਵਿਆਹ ਕਰੇ ਜਨਾਹ ਕਰਦਾ ਹੈ ਅਤੇ ਜਿਹੜਾ ਆਦਮੀ ਉਸ ਤਿਆਗੀ ਹੋਈ ਨਾਲ ਵਿਆਹ ਕਰਦਾ ਹੈ ਉਹ ਜਨਾਹ ਕਰਦਾ ਹੈ [19:9]