8 lines
974 B
Markdown
8 lines
974 B
Markdown
|
# ਯਿਸੂ ਨੇ ਕਿਸ ਨੂੰ ਸਵਰਗ ਦੇ ਰਾਜ ਵਿੱਚ ਵੱਡਾ ਕਿਹਾ ?
|
||
|
|
||
|
ਯਿਸੂ ਨੇ ਕਿਹਾ ਜਿਹੜਾ ਕੋਈ ਆਪਣੇ ਆਪ ਨੂੰ ਇੱਕ ਛੋਟੇ ਬੱਚੇ ਦੀ ਤਰ੍ਹਾਂ ਹਲੀਮ ਕਰੇਗਾ ਉਹ ਸਵਰਗ ਰਾਜ ਵਿੱਚ ਸਭ ਤੋਂ ਵੱਡਾ ਹੋਵੇਗਾ [18:4]
|
||
|
# ਉਸ ਨਾਲ ਕੀ ਹੋਵੇਗਾ ਜਿਹੜਾ ਯਿਸੂ ਉੱਪਰ ਵਿਸ਼ਵਾਸ ਕਰਨ ਵਾਲੇ ਛੋਟੇ ਨੂੰ ਵੀ ਠੋਕਰ ਖੁਆਵੇਗਾ ?
|
||
|
|
||
|
ਜਿਹੜਾ ਯਿਸੂ ਉੱਪਰ ਵਿਸ਼ਵਾਸ ਕਰਨ ਵਾਲੇ ਛੋਟੇ ਨੂੰ ਵੀ ਠੋਕਰ ਖੁਆਵੇਗਾ ਉਸ ਲਈ ਚੰਗਾ ਹੈ ਖਰਾਸ ਦਾ ਪੁੜ ਉਹ ਦੇ ਗਲੇ ਵਿੱਚ ਬੰਨ ਕਿ ਉਸ ਨੂੰ ਸਮੁੰਦਰ ਦੀ ਡੁੰਘਾਈ ਵਿੱਚ ਡੋਬਿਆ ਜਾਵੇ [18:6]
|
||
|
|