pa_tq/MAT/13/18.md

5 lines
670 B
Markdown
Raw Permalink Normal View History

2017-08-29 21:30:11 +00:00
# ਯਿਸੂ ਦੇ ਬੀਜ਼ਣ ਵਾਲੇ ਦ੍ਰਿਸ਼ਟਾਂਤਾਂ ਵਿੱਚ ਉਹ ਕਿਸ ਤਰ੍ਹਾ ਦਾ ਮਨੁੱਖ ਹੈ ਜਿਸਦਾ ਬੀਜ਼ ਪਹੀ ਦੇ ਕੰਢੇ ਵਿੱਚ ਡਿੱਗਿਆ ?
ਉਹ ਮਨੁੱਖ ਜਿਸਦਾ ਬੀਜ਼ ਪਹੀ ਦੇ ਕੰਢੇ ਵਿੱਚ ਡਿੱਗਿਆ ਉਸ ਮਨੁੱਖ ਵਰਗਾ ਹੈ ਜਿਸ ਨੇ ਬਚਨ ਸੁਣਿਆ ਪਰ ਸਮਝ ਨਹੀਂ ਆਇਆ ,ਤਦ ਦੁਸ਼ਟ ਆ ਕੇ ਉਸ ਬਚਨ ਨੂੰ ਚੁਰਾ ਕੇ ਲੈ ਜਾਂਦਾ ਹੈ ਜੋ ਦਿਲ ਵਿੱਚ ਬੀਜ਼ਿਆ ਗਿਆ ਸੀ [13:19]